Surprise Me!

Sarabjeet Jhinjer | Sarabjeet Jhinjer ਹੋਏ ਗਿ. ਹਰਪ੍ਰੀਤ ਸਿੰਘ ਨੂੰ ਸਿੱਧੇ! ਕਹਿ'ਤੀਆਂ ਵੱਡੀਆਂ ਗੱਲਾਂ |

2025-02-21 0 Dailymotion

SAD ਖ਼ਿਲਾਫ਼ ਬੋਲੇ ਜਾਂਦੇ
ਗਿ.ਹਰਪ੍ਰੀਤ ਸਿੰਘ ਦੇ ਬੋਲ Scripted ?
ਸਰਬਜੀਤ ਝਿੰਜਰ ਨੇ ਚੁੱਕੇ ਵੱਡੇ ਸਵਾਲ |

#sad #gianiharpreetsingh #sarabjeetjhinjer

ਬੀਤੇ ਦਿਨ ਗਿ. ਹਰਪ੍ਰੀਤ ਸਿੰਘ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ 'ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਦੀ ਉਲੰਘਣਾ ਕਰਨ ਦੇ ਇਲਜ਼ਾਮ ਲਗਾਏ ਗਏ ਸਨ | ਜਿਸ ਪਿੱਛੋਂ ਅਕਾਲੀ ਆਗੂ Sarabjeet Jhinjer ਦਾ ਵੱਡਾ ਬਿਆਨ ਸਾਹਮਣੇ ਆਇਆ ਹੈ | ਉਹਨਾਂ ਨੇ ਗਿ. ਹਰਪ੍ਰੀਤ ਸਿੰਘ 'ਤੇ ਸਵਾਲ ਚੁੱਕੇ ਹਨ | Sarabjeet jhinjer ਨੇ ਕਿਹਾ ਕਿ ਬੀਬੀ ਜਗੀਰ ਕੌਰ ਤੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਅਕਾਲ ਤਖ਼ਤ ਸਾਹਿਬ ਅੱਗੇ ਝੂਠ ਬੋਲਿਆ ਸੀ | ਉਹਨਾਂ ਨੂੰ ਸਜ਼ਾਵਾਂ ਦੇਣ ਦੀ ਬਜਾਏ ਗਿਆਨੀ ਹਰਪ੍ਰੀਤ ਸਿੰਘ ਵਲੋਂ ਸ਼੍ਰੋਮਣੀ ਅਕਾਲੀ ਦਲ 'ਤੇ ਮਰਿਆਦਾ ਦੀ ਉਲੰਘਣਾ ਕਰਨ ਦੇ ਇਲਜ਼ਾਮ ਲਗਾਏ ਜਾ ਰਹੇ ਹਨ | ਇਹ ਬਿਲਕੁਲ ਠੀਕ ਨਹੀਂ ਹੈ | Sarabjeet Jhinjer ਨੇ ਅੱਗੇ ਕਿਹਾ ਕਿ ਸਾਬਕਾ ਜੱਥੇਦਾਰ RSS ਦੀ ਗੱਲ ਕਰਦੇ ਹਨ ਤੇ ਉਹ ਦੇਖਣ ਕਿ RSS ਨੇ ਕਦੀ ਵੀ ਉਹਨਾਂ ਵਾਂਗ ਭਾਜਪਾ ਖ਼ਿਲਾਫ਼ ਬਿਆਨਬਾਜ਼ੀ ਨਹੀਂ ਕੀਤੀ | ਜਿਸ ਤਰੀਕੇ ਦੇ ਨਾਲ ਉਹਨਾਂ ਵਲੋਂ SAD ਖ਼ਿਲਾਫ਼ ਕੀਤੀ ਜਾਂਦੀ ਹੈ |

#sad #gianiharpreetsingh #sarabjeetjhinjer #GianiHarpreetSingh #SAD #PoliticalQuestions #SikhPolitics #SikhLeadership #SarbjitJhinjar #PoliticalRevelations #PunjabPolitics #ScriptedStatements #SikhCommunity #PunjabNews #PoliticalDebate #SikhVoices #HarpreetSingh #latestnews #trendingnews #updatenews #newspunjab #punjabnews #oneindiapunjabi

~PR.182~

Buy Now on CodeCanyon